ਵਾਰ ੨੮
ਭਾਈ ਗੁਰਦਾਸ ਸਿੰਘ ਜੀ ਵਾਰਾਂ
ਪੂਰਾ ਸ਼ਬਦ ਖੋਲ੍ਹੋ →
ਇਹ ਵਾਰ ਭਗਉਤੀ ਮਹਾਂ ਪੁਨੀਤੇ॥
eeh vaar bhagautee mahaa(n) puneete||
इह वार भगउती महाँ पुनीते॥
ਜਿਸ ਉਚਰਤਿ ਉਪਜਤਿ ਪਰਤੀਤੇ॥
jis ucharat upajat parateete||
जिस उचरति उपजति परतीते॥
ਜੋ ਇਸ ਵਾਰ ਸੋਂ ਪ੍ਰੇਮ ਲਗਾਵੈ॥
jo is vaar so(n) prem lagaavai||
जो इस वार सों प्रेम लगावै॥
ਸੋਈ ਮਨ ਬਾਂਛਿਤ ਫਲ ਪਾਵੈ॥
soiee man baa(n)chhit fal paavai||
सोई मन बाँछित फल पावै॥
ਮਿਟਹਿਂ ਸਗਲ ਦੁਖ ਦੁੰਦ ਕਲੇਸਾ॥
miTahi(n) sagal dhukh dhu(n)dh kalesaa||
मिटहिं सगल दुख दुँद कलेसा॥
ਫੁਨ ਪ੍ਰਗਟੈ ਬਹੁ ਸੁਖ ਪਰਵੇਸਾ॥
fun pragaTai bahu sukh paravesaa||
फुन प्रगटै बहु सुख परवेसा॥
ਜੋ ਨਿਸ ਬਾਸੁਰ ਰਟਹਿਂ ਇਹ ਵਾਰੇ॥
jo nis baasur raTahi(n) ieh vaare||
जो निस बासुर रटहिं इह वारे॥
ਸੋ ਪਹੁੰਚੇ ਧੁਰ ਹਰਿ ਦਰਬਾਰੇ॥
so pahu(n)che dhur har dharabaare||
सो पहुँचे धुर हरि दरबारे॥
ਇਹ ਵਾਰ ਭਗਉਤੀ ਸਮਾਪਤਿ ਕੀਨੀ॥
eeh vaar bhagautee samaapat keenee||
इह वार भगउती समापति कीनी॥
ਤਬ ਘਟ ਬਿਦਿਆ ਕੀ ਸਭ ਬਿਧਿ ਚੀਨੀ॥
tab ghaT bidhiaa kee sabh bidh cheenee||
तब घट बिदिआ की सभ बिधि चीनी॥
ਇਉ ਸਤਿਗੁਰ ਸਾਹਿਬ ਭਏ ਦਿਆਲਾ॥
eiau satigur saahib bhe dhiaalaa||
इउ सतिगुर साहिब भए दिआला॥
ਤਬ ਛੂਟ ਗਏ ਸਭ ਹੀ ਜੰਜਾਲਾ॥
tab chhooT ge sabh hee ja(n)jaalaa||
तब छूट गए सभ ही जंजाला॥
ਕਰਿ ਕਿਰਪਾ ਪ੍ਰਭ ਹਰਿ ਗਿਰਧਾਰੇ॥
kar kirapaa prabh har giradhaare||
करि किरपा प्रभ हरि गिरधारे॥
ੳਹਿ ਪਕੜਿ ਬਾਂਹ ਭਉਜਲ ਸੋਂ ਤਾਰੇ॥
uh pakaR baa(n)h bhaujal so(n) taare||
उहि पकड़ि बाँह भउजल सों तारे॥
ਇਉਂ ਕਰਿ ਹੈ ਗੁਰਦਾਸ ਪੁਕਾਰਾ॥
eiau(n) kar hai gurdhaas pukaaraa||
इउं करि है गुरदास पुकारा॥
ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ॥੨੮॥੪੧॥ਇਤੀ॥
he satigur muh leh ubaaraa ||28||41||itee||
हे सतिगुरु मुहि लेहु उबारा ॥२८॥४१॥इती॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ