ਵਾਰ ੨੫
ਭਾਈ ਗੁਰਦਾਸ ਸਿੰਘ ਜੀ ਵਾਰਾਂ
ਪੂਰਾ ਸ਼ਬਦ ਖੋਲ੍ਹੋ →
ਤੂੰ ਅਲਖ ਅਪਾਰ ਨਿਰੰਜਨ ਦੇਵਾ॥
too(n) alakh apaar nira(n)jan dhevaa||
तूँ अलख अपार निरंजन देवा॥
ਜਿਹ ਬ੍ਰਹਮਾ ਬਿਸਨੁ ਸਿਵ ਲਖੈ ਨ ਭੇਵਾ॥
jeh brahamaa bisan siv lakhai na bhevaa||
जिह ब्रहमा बिसनु सिव लखै न भेवा॥
ਤੁਮ ਨਾਥ ਨਿਰੰਜਨ ਗਹਰ ਗੰਭੀਰੇ॥
tum naath nira(n)jan gahar ga(n)bheere||
तुम नाथ निरंजन गहर गंभीरे॥
ਤੁਮ ਚਰਨਨਿ ਸੋਂ ਬਾਂਧੇ ਧੀਰੇ॥
tum charanan so(n) baa(n)dhe dheere||
तुम चरननि सों बाँधे धीरे॥
ਅਬ ਗਹਿ ਪਕਰਿਓ ਤੁਮਰਾ ਦਰਬਾਰਾ॥
ab geh pakario tumaraa dharabaaraa||
अब गहि पकरिओ तुमरा दरबारा॥
ਜਿਉਂ ਜਾਨਹੁ ਤਿਉਂ ਲੇਹੁ ਸੁਧਾਰਾ॥
jiau(n) jaanahu tiau(n) leh sudhaaraa||
जिउं जानहु तिउं लेहु सुधारा॥
ਹਮ ਕਾਮੀ ਕ੍ਰੋਧੀ ਅਤਿ ਕੂੜਿਆਰੇ॥
ham kaamee krodhee at kooRiaare||
हम कामी क्रोधी अति कूड़िआरे॥
ਤੁਮ ਹੀ ਠਾਕੁਰ ਬਖਸਨਹਾਰੇ॥
tum hee Thaakur bakhasanahaare||
तुम ही ठाकुर बखसनहारे॥
ਨਹੀਂ ਕੋਈ ਤੁਮ ਬਿਣੁ ਅਵਰੁ ਹਮਾਰਾ॥
nahee(n) koiee tum bin avar hamaaraa||
नहीं कोई तुम बिणु अवरु हमारा॥
ਜੋ ਕਰਿ ਹੈ ਹਮਰੀ ਪ੍ਰਤਿਪਾਰਾ॥
jo kar hai hamaree pratipaaraa||
जो करि है हमरी प्रतिपारा॥
ਤੁਮ ਅਗਮ ਅਡੋਲ ਅਤੋਲ ਨਿਰਾਲੇ॥
tum agam addol atol niraale||
तुम अगम अडोल अतोल निराले॥
ਸਭ ਜਗ ਕੀ ਕਰਿਹੋ ਪ੍ਰਤਿਪਾਲੇ॥
sabh jag kee kariho pratipaale||
सभ जग की करिहो प्रतिपाले॥
ਜਲ ਥਲ ਮਹੀਅਲ ਹੁਕਮ ਤੁਮਾਰਾ॥
jal thal maheeal hukam tumaaraa||
जल थल महीअल हुकम तुमारा॥
ਤੁਮ ਕਉ ਸਿਮਰਿ ਤਰਿਓ ਸੰਸਾਰਾ॥
tum kau simar tario sa(n)saaraa||
तुम कउ सिमरि तरिओ संसारा॥
ਇਉਂ ਕਰਿ ਹੈ ਗੁਰਦਾਸ ਪੁਕਾਰਾ॥
eiau(n) kar hai gurdhaas pukaaraa||
इउं करि है गुरदास पुकारा॥
ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ॥੨੫॥
he satigur muh leh ubaaraa ||25||
हे सतिगुरु मुहि लेहु उबारा ॥२५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ