ਵਾਰ ੨੧
ਭਾਈ ਗੁਰਦਾਸ ਸਿੰਘ ਜੀ ਵਾਰਾਂ
ਪੂਰਾ ਸ਼ਬਦ ਖੋਲ੍ਹੋ →
ਹਰਿ ਸਤਿਗੁਰ ਨਾਨਕ ਖੇਲ ਰਚਾਇਆ॥
har satigur naanak khel rachaiaa||
हरि सतिगुर नानक खेल रचाइआ॥
ਅੰਗਦ ਕਉ ਪ੍ਰਭੁ ਅਲਖ ਲਖਾਇਆ॥
a(n)gadh kau prabh alakh lakhaiaa||
अंगद कउ प्रभु अलख लखाइआ॥
ਪ੍ਰਿਥਮ ਮਹਲ ਹਰ ਨਾਮੁ ਜਪਾਇਓ॥
piratham mahal har naam japaio||
पृथम महल हर नामु जपाइओ॥
ਦੁਤੀਏ ਅੰਗਦ ਹਰਿ ਗੁਣ ਗਾਇਓ॥
dhute'ee a(n)gadh har gun gaio||
दुतीए अंगद हरि गुण गाइओ॥
ਤੀਸਰ ਮਹਲ ਅਮਰ ਪਰਧਾਨਾ॥
teesar mahal amar paradhaanaa||
तीसर महल अमर परधाना॥
ਜਿਹ ਘਟ ਮਹਿ ਨਿਰਖੇ ਹਰਿ ਭਗਵਾਨਾ॥
jeh ghaT meh nirakhe har bhagavaanaa||
जिह घट महि निरखे हरि भगवाना॥
ਜਲ ਭਰਿਓ ਸਤਿਗੁਰੁ ਕੇ ਦੁਆਰੇ॥
jal bhario satigur ke dhuaare||
जल भरिओ सतिगुरु के दुआरे॥
ਤਬ ਇਹ ਪਾਇਓ ਮਹਲ ਅਪਾਰੇ॥
tab ieh paio mahal apaare||
तब इह पाइओ महल अपारे॥
ਗੁਰੁ ਰਾਮਦਾਸ ਚਉਥੇ ਪਰਗਾਸਾ॥
gur raamadhaas chauthe paragaasaa||
गुरु रामदास चउथे परगासा॥
ਜਿਨਿ ਰਟੇ ਨਿਰੰਜਨ ਪ੍ਰਭੁ ਅਭਿਨਾਸਾ॥
jin raTe nira(n)jan prabh abhinaasaa||
जिनि रटे निरंजन प्रभु अभिनासा॥
ਗੁਰੂ ਅਰਜਨ ਪੰਚਮ ਠਹਰਾਇਓ॥
guroo arajan pa(n)cham Thaharaio||
गुरू अरजन पंचम ठहराइओ॥
ਜਿਨ ਸਬਦ ਸੁਧਾਰ ਗਰੰਥ ਬਣਾਇਓ॥
jin sabadh sudhaar gara(n)th banaio||
जिन सबद सुधार गरंथ बणाइओ॥
ਗ੍ਰੰਥ ਬਣਾਇ ਉਚਾਰ ਸੁਨਾਇਓ॥
gra(n)th banai uchaar sunaio||
ग्रंथ बणाइ उचार सुनाइओ॥
ਤਬ ਸਰਬ ਜਗਤ ਮੈ ਪਾਠ ਰਚਾਇਓ॥
tab sarab jagat mai paaTh rachaio||
तब सरब जगत मै पाठ रचाइओ॥
ਕਰਿ ਪਾਠ ਗ੍ਰੰਥ ਜਗਤ ਸਭ ਤਰਿਓ॥
kar paaTh gra(n)th jagat sabh tario||
करि पाठ ग्रंथ जगत सभ तरिओ॥
ਜਿਹ ਨਿਸ ਬਾਸੁਰ ਹਰਿ ਨਾਮ ਉਚਰਿਓ॥
jeh nis baasur har naam uchario||
जिह निस बासुर हरि नाम उचरिओ॥
ਗੁਰ ਹਰਿ ਗੋਬਿੰਦ ਖਸਟਮ ਅਵਤਾਰੇ॥
gur har gobi(n)dh khasaTam avataare||
गुर हरि गोबिंद खसटम अवतारे॥
ਜਿਨਿ ਪਕੜਿ ਤੇਗ ਬਹੁ ਦੁਸਟ ਪਛਾਰੇ॥
jin pakaR teg bahu dhusaT pachhaare||
जिनि पकड़ि तेग बहु दुसट पछारे॥
ਇਉਂ ਸਭ ਮੁਗਲਨ ਕਾ ਮਨ ਬਉਰਾਨਾ॥
eiau(n) sabh mugalan kaa man bauraanaa||
इउं सभ मुगलन का मन बउराना॥
ਤਬ ਹਰਿ ਭਗਤਨ ਸੋਂ ਦੁੰਦ ਰਚਾਨਾ॥
tab har bhagatan so(n) dhu(n)dh rachaanaa||
तब हरि भगतन सों दुँद रचाना॥
ਇਉਂ ਕਰਿ ਹੈ ਗੁਰਦਾਸ ਪੁਕਾਰਾ॥
eiau(n) kar hai gurdhaas pukaaraa||
इउं करि है गुरदास पुकारा॥
ਹੇ ਸਤਿਗੁਰੁ ਮੁਹਿ ਲੇਹੁ ਉਬਾਰਾ ॥੨੧॥
he satigur muh leh ubaaraa ||21||
हे सतिगुरु मुहि लेहु उबारा ॥२१॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ